Andha langda aur bola Paheli Get link Facebook Twitter Pinterest Email Other Apps December 22, 2019 Ek Ghar mein teen aadami hai Ek andha hai Teesra bola hai Ghar mein 50 kilo aata pada hai use Kaun Pihon jayega Andaaz aayega Langda jaega ja fir bola jaega ??? Get link Facebook Twitter Pinterest Email Other Apps Comments
Punjabi Poem on Study August 09, 2020 Punjabi Poem on Study - ਆ ਜਾ ਦੀਪੂ, ਆ ਜਾ ਭੋਲਿਆ, ਆਪਾਂ ਰਲ ਕੇ ਪੜ੍ਹੀਏ (Let's read)। ਆ ਜਾਓ ਆਪਾਂ ਮਿਲ ਕੇ ਸਾਰੇ ਯਾਦ ਸਬਕ ਨੂੰ ਕਰੀਏ। Let's do all the memorization lessons together ਜ਼ਿੰਦਗੀ ਦੇ ਵਿਚ, ਜੇ ਕੁਝ ਬਣਨਾ ਤਾਂ ਪੈਣਾ ਏ ਪੜ੍ਹਨਾ, (must read) ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਮੰਮੀ-ਡੈਡੀ (Mommy-Daddy) ਤੇ ਦਾਦੀ-ਦਾਦੇ, ਰੱਖੀ ਸਾਡੇ 'ਤੇ ਆਸ, ਮੈਂ ਤਾਂ ਧਾਰ ਲਿਆ ਏ ਮਨ ਵਿਚ, ਕਰਨਾ ਨ੍ਹੀਂ ਨਿਰਾਸ਼। ਸੁਰਤ ਜੋੜ ਕੇ ਕਰਾਂ ਪੜ੍ਹਾਈ, ਫਿਰ ਕਾਲਜ ਵੀ ਪੜ੍ਹਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਮੰਮੀ-ਪਾਪਾ, ਭੂਆ-ਚਾਚਾ, ਸਾਰੇ ਲਾਡ ਲਡਾਉਂਦੇ, ਮੋਟੀਆਂ-ਮੋਟੀਆਂ ਫੀਸਾਂ ਭਰ ਕੇ ਔਖਿਆਂ ਹੋ ਪੜ੍ਹਾਉਂਦੇ। ਉਨ੍ਹਾਂ ਦੀ ਖੁਸ਼ੀ ਲਈ, ਸਾਨੂੰ ਵੀ ਪੈਣਾ ਕੁਝ ਕਰਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। ਟੀਚਰਾਂ ਤੇ ਮਾਪਿਆਂ ਦੀ, ਗੱਲ ਸੁਣੀਏ ਨਾਲ ਧਿਆਨ, 'ਬਾਸਰਕੇ' ਦੀ ਵੀ ਗੱਲ ਸੁਣ ਲਈਏ, ਵੰਡੇ ਜੋ ਗਿਆਨ। ਵਿੱਦਿਆ ਬੇੜਾ ਪਾਰ ਲੰਘਾਉਣਾ, ਜੇ ਚਾਹੁੰਦੇ ਕੁਝ ਬਣਨਾ, ਪੜ੍ਹਾਈ ਬਹੁਤ ਜ਼ਰੂਰੀ ਮਿੱਤਰੋ, ਇਹਦੇ ਬਿਨ ਨ੍ਹੀਂ ਸਰਨਾ। Read more
Ki Tusi Jande ho ? Rochak Jankari in Punjabi August 09, 2020 * ਅੰਤਰਰਾਸ਼ਟਰੀ ਮੰਡੀ ਵਿਚ ਤੇਲ ਬੈਰਲਾਂ ਵਿਚ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਇਕ ਬੈਰਲ ਵਿਚ 159 ਲੀਟਰ ਹੁੰਦੇ ਹਨ। * ਕਪਾਹ ਅਤੇ ਨਰਮੇ ਦੀਆਂ ਮੰਡੀਆਂ ਵਿਚ ਕਪਾਹ ਅਤੇ ਨਰਮਾ ਗੱਠਾਂ ਵਿਚ ਤੋਲਿਆ ਜਾਂਦਾ ਹੈ। ਇਕ ਗੱਠ ਵਿਚ 170 ਕਿੱਲੋਗ੍ਰਾਮ ਕਪਾਹ ਜਾਂ ਨਰਮਾ ਹੁੰਦਾ ਹੈ। * ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਤਰਲ ਪਦਾਰਥਾਂ ਨੂੰ ਮਾਪਣ ਲਈ ਲੀਟਰ ਦੀ ਥਾਂ ਗੈਲਨ ਇਕਾਈ ਵਰਤੀ ਜਾਂਦੀ ਹੈ। ਇਕ ਗੈਲਨ ਵਿਚ 3.8 ਲੀਟਰ ਹੁੰਦੇ ਹਨ। * ਅੰਗਰੇਜ਼ੀ ਵਿਚ ਦੋ ਅੱਖਰਾਂ 'ਆਈ' ਅਤੇ 'ਜੇ' ਉੱਤੇ ਬਿੰਦੀ ਪਾਈ ਜਾਂਦੀ ਹੈ। ਇਸ ਨੂੰ ਟਾਈਟਲ ਕਹਿੰਦੇ ਹਨ। * ਅੰਗਰੇਜ਼ੀ ਵਿਚ 'and ਲਈ ਇਕ ਚਿੰਨ੍ਹ '× ਵਰਤਿਆ ਜਾਂਦਾ ਹੈ। ਉਂਝ ਇਸ ਦਾ ਨਾਂਅ ਐਮਪਰਸੈਂਡ (ampersand) ਹੈ। * ਅੰਗਰੇਜ਼ੀ ਜਿਹੜੀ ਕਿਤਾਬਾਂ, ਅਖ਼ਬਾਰਾਂ ਅਤੇ ਹੋਰ ਥਾਵਾਂ 'ਤੇ ਛਪੀ ਹੁੰਦੀ ਹੈ, ਉਹ ਸਾਡੀ ਲਿਖਣ ਵਾਲੀ ਅੰਗਰੇਜ਼ੀ ਤੋਂ ਭਿੰਨ ਹੁੰਦੀ ਹੈ। ਪੁਸਤਕਾਂ ਵਿਚ ਛਪੀ ਹੋਈ ਅੰਗਰੇਜ਼ੀ ਨੂੰ pr}nt ਅਤੇ ਲਿਖੀ ਜਾਣ ਵਾਲੀ ਅੰਗਰੇਜ਼ੀ ਨੂੰ curs}ve ਕਹਿੰਦੇ ਹਨ। * 1 qu}ck brown fox jumps over the &a੍ਰ਼ do{. ਇਸ ਵਾਕ ਵਿਚ ਅੰਗਰੇਜ਼ੀ ਅਲਫ਼ਾਬੈੱਟ (ਪੈਂਤੀ) ਦੇ ਸਾਰੇ ਛੱਬੀ ਅੱਖਰ ਆਉਂਦੇ ਹਨ। * 2ookkeep}n{ ਅੰਗਰੇਜ਼ੀ ਦਾ ਉਹ ਸ਼ਬਦ ਹੈ, ਜਿਸ ਵਿਚ ਅੰਗਰੇਜ਼ੀ ਦੇ ਡਬਲ (ਜੋੜੇ) ਅੱਖਰਾਂ ਦੀ ਤਿੱਕੜੀ ਹੈ। * 4eeded ਅਜਿਹਾ ਸ਼ਬਦ ਹੈ, ਜਿਸ ਵਿਚ ਤਿੰਨ ਡੀ (4) ਅਤੇ ਤਿੰਨ ਈ ( Read more
Poem on Cycle in Punjabi August 09, 2020 Poem on Cycle in Punjabi - ਸਾਈਕਲ ਮੇਰਾ ਸਭ ਤੋਂ ਨਿਆਰਾ, ਲਗਦਾ ਮੈਨੂੰ ਬਹੁਤ ਪਿਆਰਾ। ਇਹ ਤੋਹਫ਼ਾ ਮੈਨੂੰ ਪਾਪਾ (Daddy) ਦਿੱਤਾ, ਉਨ੍ਹਾਂ ਦਾ ਮੈਂ ਧੰਨਵਾਦ (thanks) ਕੀਤਾ। ਤੋਹਫ਼ਾ ਮੈਨੂੰ ਬਹੁਤ ਪਸੰਦ, ਭਜਾ ਕੇ ਆਵੇ ਬੜਾ ਅਨੰਦ। ਇਸ ਦਾ ਰੰਗ ਹੈ ਲਾਲੋ ਲਾਲ, ਲਗਦਾ ਮੈਨੂੰ ਬੜਾ ਕਮਾਲ। ਸਾਈਕਲ ਮੇਰਾ ਗੇਅਰਾਂ ਵਾਲਾ, ਇਹਦੇ ਟਾਇਰਾਂ ਦਾ ਰੰਗ ਹੈ ਕਾਲਾ। ਇਹਨੂੰ ਮੈਂ ਨਿੱਤ ਚਲਾਵਾਂ, ਛੋਟੇ ਵੀਰ ਨੂੰ ਨਾਲ ਚੜ੍ਹਾਵਾਂ। ਜਿਹੜੇ ਜਾਂਦੇ ਇਸ 'ਤੇ ਬਾਜ਼ਾਰ, ਉਹ ਨਾ ਕਦੇ ਹੋਣ ਬਿਮਾਰ। ਇਹ ਹੈ ਸਭ ਤੋਂ ਸਸਤੀ ਸਵਾਰੀ, ਲਗਦੀ ਮੈਨੂੰ ਬਹੁਤ ਪਿਆਰੀ। ਸਭ ਦੇ ਇਹ ਕੰਮ ਹੈ ਆਉਂਦਾ, ਸਾਨੂੰ ਮੰਜ਼ਿਲ 'ਤੇ ਪਹੁੰਚਾਉਂਦਾ। Read more
Comments
Post a Comment