Ki Tusi Jande ho ? Rochak Jankari in Punjabi

 * ਅੰਤਰਰਾਸ਼ਟਰੀ ਮੰਡੀ ਵਿਚ ਤੇਲ ਬੈਰਲਾਂ ਵਿਚ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਇਕ ਬੈਰਲ ਵਿਚ 159 ਲੀਟਰ ਹੁੰਦੇ ਹਨ।

* ਕਪਾਹ ਅਤੇ ਨਰਮੇ ਦੀਆਂ ਮੰਡੀਆਂ ਵਿਚ ਕਪਾਹ ਅਤੇ ਨਰਮਾ ਗੱਠਾਂ ਵਿਚ ਤੋਲਿਆ ਜਾਂਦਾ ਹੈ। ਇਕ ਗੱਠ ਵਿਚ 170 ਕਿੱਲੋਗ੍ਰਾਮ ਕਪਾਹ ਜਾਂ ਨਰਮਾ ਹੁੰਦਾ ਹੈ।
* ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਤਰਲ ਪਦਾਰਥਾਂ ਨੂੰ ਮਾਪਣ ਲਈ ਲੀਟਰ ਦੀ ਥਾਂ ਗੈਲਨ ਇਕਾਈ ਵਰਤੀ ਜਾਂਦੀ ਹੈ। ਇਕ ਗੈਲਨ ਵਿਚ 3.8 ਲੀਟਰ ਹੁੰਦੇ ਹਨ।
* ਅੰਗਰੇਜ਼ੀ ਵਿਚ ਦੋ ਅੱਖਰਾਂ 'ਆਈ' ਅਤੇ 'ਜੇ' ਉੱਤੇ ਬਿੰਦੀ ਪਾਈ ਜਾਂਦੀ ਹੈ। ਇਸ ਨੂੰ ਟਾਈਟਲ ਕਹਿੰਦੇ ਹਨ।
* ਅੰਗਰੇਜ਼ੀ ਵਿਚ 'and ਲਈ ਇਕ ਚਿੰਨ੍ਹ '× ਵਰਤਿਆ ਜਾਂਦਾ ਹੈ। ਉਂਝ ਇਸ ਦਾ ਨਾਂਅ ਐਮਪਰਸੈਂਡ (ampersand) ਹੈ।
* ਅੰਗਰੇਜ਼ੀ ਜਿਹੜੀ ਕਿਤਾਬਾਂ, ਅਖ਼ਬਾਰਾਂ ਅਤੇ ਹੋਰ ਥਾਵਾਂ 'ਤੇ ਛਪੀ ਹੁੰਦੀ ਹੈ, ਉਹ ਸਾਡੀ ਲਿਖਣ ਵਾਲੀ ਅੰਗਰੇਜ਼ੀ ਤੋਂ ਭਿੰਨ ਹੁੰਦੀ ਹੈ। ਪੁਸਤਕਾਂ ਵਿਚ ਛਪੀ ਹੋਈ ਅੰਗਰੇਜ਼ੀ ਨੂੰ pr}nt ਅਤੇ ਲਿਖੀ ਜਾਣ ਵਾਲੀ ਅੰਗਰੇਜ਼ੀ ਨੂੰ curs}ve ਕਹਿੰਦੇ ਹਨ।
* 1 qu}ck brown fox jumps over the &a੍ਰ਼ do{. ਇਸ ਵਾਕ ਵਿਚ ਅੰਗਰੇਜ਼ੀ ਅਲਫ਼ਾਬੈੱਟ (ਪੈਂਤੀ) ਦੇ ਸਾਰੇ ਛੱਬੀ ਅੱਖਰ ਆਉਂਦੇ ਹਨ।
* 2ookkeep}n{ ਅੰਗਰੇਜ਼ੀ ਦਾ ਉਹ ਸ਼ਬਦ ਹੈ, ਜਿਸ ਵਿਚ ਅੰਗਰੇਜ਼ੀ ਦੇ ਡਬਲ (ਜੋੜੇ) ਅੱਖਰਾਂ ਦੀ ਤਿੱਕੜੀ ਹੈ।
* 4eeded ਅਜਿਹਾ ਸ਼ਬਦ ਹੈ, ਜਿਸ ਵਿਚ ਤਿੰਨ ਡੀ (4) ਅਤੇ ਤਿੰਨ ਈ (5) ਆਉਂਦੇ ਹਨ।
* ਜਿਵੇਂ ਗੁਰਮੁਖੀ ਲਿੱਪੀ ਵਿਚ ੳ, ਅ, ੲ, ਤਿੰਨ ਸਵਰ ਹਨ, ਇਸੇ ਤਰ੍ਹਾਂ ਅੰਗਰੇਜ਼ੀ (Roman) ਲਿੱਪੀ ਵਿਚ ਪੰਜ 1, 5, 9, ®, " ਵਾਵਲ (Vowe&) ਹਨ। ਉਂਝ ਤੇ ਕਈ ਸ਼ਬਦਾਂ ਵਿਚ ਇਹ ਸਾਰੇ Vowe& ਆਉਂਦੇ ਹਨ, ਜਿਵੇਂ 5ducat}on ਆਦਿ ਪਰ 1er}ous ਅਜਿਹਾ ਸ਼ਬਦ ਹੈ, ਜਿਸ ਵਿਚ ਤਰਤੀਬਵਾਰ ਆਉਂਦੇ ਹਨ।

Comments

Popular posts from this blog

Punjabi Poem on Study

Poem on Cycle in Punjabi