Punjabi Facts

 * ਕਿਊਬਾ ਦੇਸ਼ ਨੂੰ ਖੰਡ ਦਾ ਕਟੋਰਾ ਵੀ ਕਿਹਾ ਜਾਂਦਾ ਹੈ।

* ਕਾਸ਼ੀ ਨੂੰ ਸ਼ਿਵ ਨਗਰੀ ਵੀ ਕਿਹਾ ਜਾਂਦਾ ਹੈ।
* ਉਦੇਪੁਰ ਨੂੰ ਝੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।
* ਹੁਸ਼ਿਆਰਪੁਰ ਨੂੰ ਪੜ੍ਹੇ-ਲਿਖਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।
* ਲਖਨਊ ਨੂੰ ਨਵਾਬਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ।
* ਜਲੰਧਰ ਨੂੰ ਪ੍ਰੈੱਸ ਸਿਟੀ ਵੀ ਕਿਹਾ ਜਾਂਦਾ ਹੈ।
* ਲੁਧਿਆਣਾ ਨੂੰ ਹੌਜ਼ਰੀ ਦਾ ਘਰ ਵੀ ਕਿਹਾ ਜਾਂਦਾ ਹੈ।
* ਸ੍ਰੀਨਗਰ ਨੂੰ ਫੁੱਲਾਂ ਦੀ ਟੋਕਰੀ ਵੀ ਕਿਹਾ ਜਾਂਦਾ ਹੈ।
* ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਵੀ ਕਿਹਾ ਜਾਂਦਾ ਹੈ।
* ਅੰਮ੍ਰਿਤਸਰ ਨੂੰ ਸਿਫ਼ਤੀ ਦਾ ਘਰ ਵੀ ਕਿਹਾ ਜਾਂਦਾ ਹੈ।
* ਮੁੰਬਈ ਨੂੰ ਫਿਲਮ ਨਗਰੀ ਵੀ ਕਿਹਾ ਜਾਂਦਾ ਹੈ।
* ਇਟਲੀ ਨੂੰ ਬੂਟ ਦਾ ਦੇਸ਼ ਵੀ ਕਿਹਾ ਜਾਂਦਾ ਹੈ।


ਸਭ ਤੋਂ ਲੰਮੀ ਨਦੀ (ਗੰਗਾ 2525 ਕਿਲੋਮੀਟਰ)
ਸਭ ਤੋਂ ਲੰਮਾ ਬੰਨ੍ਹ (ਹੀਰਾ ਕੁੰਡ ਬੰਨ੍ਹ, ਓਡੀਸ਼ਾ)
ਸਭ ਤੋਂ ਲੰਮੀ ਸਮੁੰਦਰੀ ਬੀਚ (ਮਰੀਆਨਾ ਬੀਚ, ਚੇਨਈ)
ਸਭ ਤੋਂ ਉੱਚੀ ਝੀਲ (ਦੇਵਤਲ ਝੀਲ, ਉੱਤਰਾਖੰਡ)
ਸਭ ਤੋਂ ਉੱਚਾ ਬੰਨ੍ਹ (ਭਾਖੜਾ ਨੰਗਲ ਡੈਮ, ਪੰਜਾਬ)
ਸਭ ਤੋਂ ਵੱਡੀ ਝੀਲ (ਵੁੱਲਰ ਝੀਲ, ਜੰਮੂ-ਕਸ਼ਮੀਰ)
ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ (ਵੁੱਲਰ ਝੀਲ)
ਲੰਮਾ ਸਮੁੰਦਰੀ ਪੁਲ (ਬਾਂਦਰਾ ਵਰਲੀ, ਸਮੁੰਦਰੀ ਲਿੰਕ)
ਸਭ ਤੋਂ ਵੱਡਾ ਮਾਰੂਥਲ (ਥਾਰ, ਰਾਜਸਥਾਨ)
ਸਭ ਤੋਂ ਵੱਡਾ ਡੈਲਟਾ (ਸੁੰਦਰਬਨ, ਪੱਛਮੀ ਬੰਗਾਲ)
ਸਭ ਤੋਂ ਲੰਮੀ ਸੁਰੰਗ (ਜਵਾਹਰ ਸੁਰੰਗ, ਬਨੀਹਾਲ ਪਾਸ ਜੰਮੂ-ਕਸ਼ਮੀਰ)
ਸਭ ਤੋਂ ਉੱਚਾ ਖਿਤਾਬ (ਭਾਰਤ ਰਤਨ)
ਜ਼ਿਆਦਾ ਆਬਾਦੀ ਵਾਲਾ ਸ਼ਹਿਰ (ਮੁੰਬਈ)
ਸਭ ਤੋਂ ਵੱਡਾ ਚਿੜੀਆਘਰ (ਜ਼ੂਲੋਜੀਕਲ ਬਾਗ਼, ਕੋਲਕਾਤਾ)
ਸਭ ਤੋਂ ਲੰਮਾ ਪਲੇਟਫਾਰਮ (ਗੋਰਖਪੁਰ, ਉੱਤਰ ਪ੍ਰਦੇਸ਼)
ਸਭ ਤੋਂ ਉੱਚਾ ਹਵਾਈ ਅੱਡ (ਲੇਹ-ਲੱਦਾਖ)

1. ਪੰਜਾਬ ਦਾ ਰਾਜ ਪੰਛੀ ਕਿਹੜਾ ਹੈ?
2. ਮਸਾਲਿਆਂ ਦਾ ਬਗੀਚਾ ਕਿਸ ਰਾਜ ਨੂੰ ਕਿਹਾ ਜਾਂਦਾ ਹੈ?
3. ਸਭ ਤੋਂ ਲੰਬਾ ਦਿਨ ਕਿਹੜਾ ਹੁੰਦਾ ਹੈ?
4. ਸੱਤ ਪਹਾੜੀਆਂ ਦਾ ਨਗਰ ਕਿਸ ਨੂੰ ਕਹਿੰਦੇ ਹਨ?
5. ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦਾ ਨਾਂਅ ਕੀ ਹੈ?
6. ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ?
7. ਲੋਕ ਸਭਾ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਵਾਲਾ ਰਾਜ ਕਿਹੜਾ ਹੈ?
8. ਲਾਲਾ ਲਾਜਪਤ ਰਾਏ ਨੂੰ ਕਿਸ ਉਪਨਾਮ ਨਾਲ ਜਾਣਿਆ ਜਾਂਦਾ ਹੈ?
9. ਰੈੱਡ ਕਰਾਸ ਦੀ ਸਥਾਪਨਾ ਕਿਸ ਨੇ ਕੀਤੀ ਸੀ?
10. ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਕੌਣ ਸਨ?
ਉੱਤਰ : 1. ਬਾਜ, 2. ਕੇਰਲਾ, 3. 21 ਜੂਨ, 4. ਰੋਮ (ਇਟਲੀ), 5. ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, 6. ਏਸ਼ੀਆ, 7. ਉੱਤਰ ਪ੍ਰਦੇਸ਼, 8. ਪੰਜਾਬ ਕੇਸਰੀ, 9. ਹੈਨਰੀ ਡਿਊਨੈੱਟ, 10. ਡਾ: ਸਰਵਪੱਲੀ ਰਾਧਕ੍ਰਿਸ਼ਨਨ।

Comments

Popular posts from this blog

Bujarat in Punjabi with Answer

Punjabi Poem on Study

Ki Tusi Jande ho ? Rochak Jankari in Punjabi